19.7 C
Chandigarh
Thursday, December 2, 2021
HomePunjabi Newsਯੂਥ ਦੀ ਪਸੰਦ Toyota Fortuner ਦੀ ਪਾਕਿਸਤਾਨ 'ਚ ਕੀਮਤ ਜਾਣ ਉੱਡ ਜਾਣਗੇ...

ਯੂਥ ਦੀ ਪਸੰਦ Toyota Fortuner ਦੀ ਪਾਕਿਸਤਾਨ ‘ਚ ਕੀਮਤ ਜਾਣ ਉੱਡ ਜਾਣਗੇ ਹੋਸ਼

Toyota Fortuner ਦੀ ਭਾਰਤ ਵਿੱਚ ਕੀਮਤ ₹30.73 ਲੱਖ ਤੋਂ ਸ਼ੁਰੂ ਹੁੰਦੀ ਹੈ, ਜੋ ਕਿ ₹38.18 ਲੱਖ ਤੱਕ ਜਾਂਦੀ ਹੈ। Toyota Fortuner ਦਾ (2.8L) 4×4 MT ਵੇਰੀਐਂਟ ਭਾਰਤ ਵਿੱਚ 38.18 ਲੱਖ ਰੁਪਏ ਵਿੱਚ ਉਪਲਬਧ ਹੈ। ਇਹ ਕੀਮਤਾਂ ਐਕਸ-ਸ਼ੋਰੂਮ ਹਨ। ਇਸ ਦੇ ਨਾਲ ਹੀ ਜੇਕਰ ਭਾਰਤ ਦੇ ਮੁਕਾਬਲੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੇ ਟੋਇਟਾ ਫਾਰਚੂਨਰ ਦੀ ਕੀਮਤ 81.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ 98.49 ਲੱਖ ਰੁਪਏ ਤੱਕ ਪਹੁੰਚ ਜਾਂਦੀ ਹੈ।

Supply hyperlink

RELATED ARTICLES

LEAVE A REPLY

Please enter your comment!
Please enter your name here

- Advertisment -

Most Popular